Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Melā. 1. ਮਿਲਾਪ, ਮੇਲ। 2. ਖੇਡ, ਲੋਕਾਂ ਦਾ ਸਮੂੰਹ। 1. meets, associates. 2. show, event, display; crowd of people. 1. ਉਦਾਹਰਨ: ਸੁਮਤਿ ਪਾਏ ਨਾਮੁ ਧਿਆਏ ਗੁਰਮੁਖਿ ਹੋਏ ਮੇਲਾ ਜੀਉ ॥ Raga Maajh 5, 26, 3:3 (P: 102). ਉਦਾਹਰਨ: ਜਪਿ ਅੰਮ੍ਰਿਤ ਨਾਮੁ ਸੰਤਸੰਗਿ ਮੇਲਾ ॥ (ਭਾਵ ਸੰਗ ਕਰੇਂ, ਮੇਲਾਪ ਕਰੇਂ). Raga Maajh 5, 45, 1:2 (P: 107). 2. ਉਦਾਹਰਨ: ਇਹ ਜੁ ਦੁਨੀਆ ਸਿਹਰੁ ਮੇਲਾ ਦਸਤਗੀਰੀ ਨਾਹਿ ॥ Raga Tilang, Kabir, 1, 1:2 (P: 727).
|
English Translation |
nf.f fair, festival, cord, hustle and bustle, large gathering, carnival, fun and festivity; cf.
|
Mahan Kosh Encyclopedia |
{ਸੰਗ੍ਯਾ}. ਮਿਲਾਪ. "ਮੇਲਾ ਸੰਜੋਗੀ ਰਾਮ". (ਆਸਾ ਛੰਤ ਮਃ ੧)। (2) ਲੋਕਾਂ ਦਾ ਏਕਤ੍ਰ ਹੋਇਆ ਸਮੁਦਾਯ. ਬਹੁਤ ਮਿਲੇ ਹੋਏ ਲੋਕ. "ਮੇਲਾ ਸੁਣਿ ਸਿਵਰਾਤਿ ਦਾ". (ਭਾਗੁ). ॥
Mahan Kosh data provided by Bhai Baljinder Singh (RaraSahib Wale);
See http://www.ik13.com
|
|