Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Mūrẖā. ਬੇਸਮਝ, ਮੂਰਖ। fool, stupid. ਉਦਾਹਰਨ: ਜੋ ਦੇਵੈ ਤਿਸੈ ਨ ਜਾਣੈ ਮੂੜਾ ਦਿਤੇ ਨੋ ਲਪਟਾਏ ॥ Raga Sireeraag 4, Pahray 3, 2:4 (P: 76).
|
Mahan Kosh Encyclopedia |
ਮੂਢ. ਮੂਰਖ. "ਅੰਤਰਿ ਵਸਤੁ, ਮੂੜਾ ਬਾਹਰੁ ਭਾਲੇ". (ਮਾਝ ਅਃ ਮਃ ੩)। (2) ਦੇਖੋ, ਮੂੜ੍ਹਾ. ॥
Mahan Kosh data provided by Bhai Baljinder Singh (RaraSahib Wale);
See http://www.ik13.com
|
|