Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi-Gurmukhi Dictionary | |
ਬੇ ਸਮਝ। ਉਦਾਹਰਣ: ਏਹੁ ਮਨੋ ਮੂਰਖੁ ਲੋਭੀਆ ਲੋਭੇ ਲਗਾ ਲਭਾਨੁ॥ {ਸਿਰੀ ੧, ੧੯, ੧:੨ (21)}।
|
| Mahan Kosh Encyclopedia |
ਦੇਖੋ, ਮੂਰਖ. "ਸੋ ਮੂਰਖੁ, ਜੋ ਆਪੁ ਨ ਪਛਾਣਈ". (ਗੂਜ ਮਃ ੩) "ਮੂਰਖਾਂ ਸਿਰਿ ਮੂਰਖੁ ਹੋ ਜਿ ਮੰਨੇ ਨਾਹੀ ਨਾਉ". (ਮਾਰੂ ਅਃ ਮਃ ੧).
Mahan Kosh data provided by Bhai Baljinder Singh (RaraSahib Wale);
See http://www.ik13.com
|
|