Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
Mūchā. 1. ਬਹੁਤੇ, ਅਧਿਕ ਗਿਣਤੀ। 2. ਅਧਿਕ, ਬਹੁਤ ਸਾਰੇ। 3. ਕਟੀਦਾ ਹੈ, ਖਤਮ ਹੁੰਦਾ ਹੈ, ਨਾਸ ਹੁੰਦਾ ਹੈ। 4. ਜ਼ਿਆਦਾ, ਬਹੁਤਾ, (ਪਾਸਾਰ, ਅਕਾਰ)। 5. ਬਹੁਤ, ਬੜਾ। 1. in great number. 2. many. 3. destroyed. 4. big. 5. great(search), much. 1. ਉਦਾਹਰਨ: ਤੂੰ ਬੇਅੰਤੁ ਅਤਿ ਮੂਚੋ ਮੂਚਾ ॥ Raga Maajh 5, Asatpadee 35, 8:2 (P: 130). 2. ਉਦਾਹਰਨ: ਪ੍ਰਭ ਕੈ ਸਿਮਰਨਿ ਉਧਰੇ ਮੂਚਾ ॥ Raga Gaurhee 5, Sukhmanee 1, 4:2 (P: 263). 3. ਉਦਾਹਰਨ: ਕਰਮਿ ਮਿਲੈ ਜਮ ਕਾ ਭਉ ਮੂਚਾ ॥ Raga Gaurhee 1, 9, 3:3 (P: 153). 4. ਉਦਾਹਰਨ: ਸਭੁ ਕਿਛੁ ਤਾ ਕਾ ਕਾਂਢੀਐ ਥੋਰਾ ਅਰੁ ਮੂਚਾ ॥ Raga Aaasaa 5, 117, 1:2 (P: 400). 5. ਉਦਾਹਰਨ: ਆਨ ਨ ਸਮਸਰਿ ਕੋਊ ਲਾਗੈ ਢੂਢਿ ਰਹੇ ਹਮ ਮੂਚਾ ॥ Raga Devgandhaaree 5, 32, 1:2 (P: 534).

Mahan Kosh Encyclopedia

ਵਿ- ਮਹਾਨ- ਉੱਚ. "ਊਚੰਤ ਨੀਚੰ, ਨਾਨਾ ਸੁ ਮੂਚੰ". (ਸਹਸ ਮਃ ੫)। (2) ਅਧਿਕ. ਵਿਸ਼ੇਸ. "ਹਮ ਥੋਰੇ ਤੁਮ ਬਹੁਤ ਮੂਚ". (ਬਸੰ ਮਃ ੫) "ਸਭ ਕਿਛੁ ਤਾਕਾ ਕਾਢੀਐ ਥੋਰਾ ਅਰੁ ਮੂਚਾ". (ਆਸਾ ਮਃ ੫)। (3) ਸਥੂਲ. ਵਿਸਤਾਰ ਵਾਲਾ. "ਸਾਧ ਕੀ ਸੋਭਾ ਊਚ ਤੇ ਊਚੀ। ਸਾਧ ਕੀ ਸੋਭਾ ਮੂਚ ਤੇ ਮੂਚੀ". (ਸੁਖਮਨੀ)। (4) ਮੁੰਚਨ ਹੋਇਆ. ਛੁਟਗਿਆ. ਦੇਖੋ, ਮੁਚ. "ਜਮ ਕਾ ਭਉ ਮੂਚਾ". (ਗਉ ਮਃ ੧).


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits