Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi-Gurmukhi Dictionary | |
ਮਰ ਜਾਂਦਾ ਹੈ, ਮਰ ਜਾਣ ਤੇ, ਮਰ ਗਏ, ਮਰ ਗਏ ਹਨ, ਮਰਨ ਤੇ, ਮਰੇ ਹੋਏ, ਮਰਦੇ ਹਨ, ਮਰੇ ਨੂੰ, ਮਰ ਕੇ। ਉਦਾਹਰਣ: ਸੰਚਿ ਸੰਚਿ ਸਾਕਤ ਮੂਏ ਨਾਨਕ ਮਾਇਆ ਨ ਸਾਥ॥ {ਗਉ ੫, ਬਾਅ ੩੩ਸ:੨ (257)}। ਬਿਨੁ ਮੂਏ ਕਿਉ ਪੂਰਾ ਹੋਇ॥ {ਗਉ ੧, ੭, ੩:੨ (153)}। ਮੂਏ ਕਉ ਕਹੁ ਮਾਰੇ ਕਉਨੁ॥ {ਗਉ ੧, ਅਸ ੨, ੫:੧ (221)}। ਮੂਏ ਮਰਮੁ ਕੋ
|
|