Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Muᴺḏẖ. ਇਸਤਰੀ, ਨਾਰੀ। bride. ਉਦਾਹਰਨ: ਮੁੰਧ ਇਆਣੀ ਪੇਈਅੜੈ ਕਿਉ ਕਰਿ ਹਰਿ ਦਰਸਨੁ ਪਿਖੈ ॥ Raga Sireeraag 4, Chhant 1, 1:1 (P: 78).
|
SGGS Gurmukhi-English Dictionary |
[P. n.] A beautiful young woman, wife
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਸਿੰਧੀ. ਇਸਤ੍ਰੀ. ਨਾਰੀ. “ਮੁੰਧ ਇਆਣੀ ਮਨਮੁਖੀ.” (ਸੂਹੀ ਮਃ ੪) “ਤੇਰੇ ਮੁੰਧ ਕਟਾਰੇ ਜੇਵਡਾ, ਤਿਨਿ ਲੋਭੀ ਲੋਭ ਲੁਭਾਇਆ.” (ਵਡ ਮਃ ੧) ਹੇ ਮੁੰਧ! ਤੇਰੇ ਕਟਾਰੇ (ਕਟਾਕ੍ਸ਼) ਜੇਵੜਾ (ਫੰਧਾ) ਹਨ, ਤਿਨ੍ਹਾਂ ਨੇ ਲੋਭੀ (ਪ੍ਰੇਮੀ) ਨੂੰ ਮੋਹਿਤ ਕਰਲਿਆ ਹੈ। 2. ਸੰ. ਮੁਗਧਾ. मुग्धा ਦੇਖੋ- ਮੁਗਧਾ 2. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|