Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Muᴺḏī. ਮੁੰਦ੍ਰਾਂ ਪਾਉਣ ਨਾਲ। wearing the ear rings. ਉਦਾਹਰਨ: ਜੋਗੁ ਨ ਮੁੰਦੀ ਮੂੰਡਿ ਮੁਡਾਇਐ ਜੋਗੁ ਨ ਸਿੰਙੀ ਵਾਈਐ ॥ Raga Soohee 1, 8, 1:2 (P: 730).
|
Mahan Kosh Encyclopedia |
ਮੁਦ੍ਰਾ ਸੇ. ਕੰਨਾਂ ਵਿੱਚ ਮੁਦ੍ਰਾ ਪਹਿਰਨ ਤੋਂ. “ਜੋਗੁ ਨ ਮੁੰਦੀ, ਮੂੰਡਿ ਮੁਡਾਇਐ.” (ਸੂਹੀ ਮਃ ੧) 2. ਮੁਦ੍ਰਣ ਕੀਤੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|