Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Muʼnḏā. ਯੋਗੀਆਂ ਦੇ ਕੰਨਾਂ ਵਿਚ ਪਾਈ ਗੋਲ ਜਹੀ ਮੁੰਦਰੀ, ਵਾਲੀ, ਮੁੰਦਰਾ। earing. ਉਦਾਹਰਨ: ਮੁੰਦਾ ਸੰਤੋਖੁ ਸਰਮੁ ਪਤੁ ਝੋਲੀ ਧਿਆਨ ਕੀ ਕਰਹਿ ਬਿ ਭੂਤਿ ॥ Japujee, Guru ʼnanak Dev, 28:1 (P: 6). ਉਦਾਹਰਨ: ਸੁਰਤਿ ਸਿਮ੍ਰਿਤਿ ਦੁਇ ਕੰਨੀ ਮੁੰਦਾ ਪਰਮਿਤਿ ਬਾਹਰਿ ਖਿੰਥਾ ॥ Raga Gaurhee, Kabir, 53, 1:1 (P: 334).
|
SGGS Gurmukhi-English Dictionary |
[P. n.] Large ear-ring
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਸੰ. ਮੁਦ੍ਰਾ. {ਸੰਗ੍ਯਾ}. ਮੁਹਰਛਾਪ। (2) ਬੰਦ ਕਰਨ ਦੀ ਕ੍ਰਿਯਾ। (3) ਭੇਤ. ਰਾਜ਼। (4) ਯੋਗੀਆਂ ਦੇ ਕੰਨ ਵਿੱਚ ਪਹਿਰਿਆ ਮੁੰਦਰੀ ਦੇ ਆਕਾਰ ਦਾ ਕੁੰਡਲ. "ਮੁੰਦਾ ਸੰਤੋਖੁ". (ਜਪੁ) ਸੰਤੋਖ ਦੀਆਂ ਮੁਦ੍ਰਾਂ. ॥
Mahan Kosh data provided by Bhai Baljinder Singh (RaraSahib Wale);
See http://www.ik13.com
|
|