Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Muʼndī. ਗਰਦਨ, ਧੌਣ। neck. ਉਦਾਹਰਨ: ਜਾ ਤੁਧੁ ਭਾਵੈ ਤੇਗ ਵਗਾਵਹਿ ਸਿਰ ਮੁੰਡੀ ਕਟਿ ਜਾਵਹਿ ॥ Raga Maajh 1, Vaar 15, Salok, 1, 1:5 (P: 145).
|
SGGS Gurmukhi-English Dictionary |
[n.] (from Sk. Mumda) head and neck
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.f. neck; head.
|
Mahan Kosh Encyclopedia |
ਸਿਰ. ਦੇਖੋ, ਮੁੰਡ। (2) ਗਰਦਨ. ਗ੍ਰੀਵਾ. "ਸਿਰ ਮੁੰਡੀ ਕਟਿਜਾਵਹਿ". (ਮਃ ੧. ਵਾਰ ਮਾਝ) "ਸਿਰ ਮੁੰਡੀ ਤਲੈ ਦੇਇ". (ਮਃ ੩. ਵਾਰ ਸਾਰ) ਭਾਵ- ਕਪਾਲੀ ਆਸਨ ਕਰੇ। (3) ਮੁੰਡਨ ਕੀਤੀ. ਮੁੰਨੀ. ॥
Mahan Kosh data provided by Bhai Baljinder Singh (RaraSahib Wale);
See http://www.ik13.com
|
|