Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
(1) ਮੂੰਹ, ਮੂੰਹੋ; ਵੇਖੋ 'ਮੁਹੁ'। (2) ਮੁਠੇ/ਠਗੇ/ਲੁੱਟੇ, ਗਟੇ; ਵੇਖੋ 'ਮੁਹਿ'। ਉਦਾਹਰਣ: ਆਸਾ ਬੰਧਿ ਚਲਾਈਐ ਮੁਹੇ ਮੁਹਿ ਚੋਟਾ ਖਾਇ॥ {ਸਿਰੀ ੧, ੧੩, ੭:੨ (61)}। ਜੋਨਰ ਭਰਮਿ ਭਰਮਿ ਉਦਿਆਨੇ ਤੇ ਸਾਕਤ ਮੂੜ ਮੁਹੇ॥ {ਪ੍ਰਭਾ ੪, ੪, ੩:੧ (1336)}।

Mahan Kosh Encyclopedia
ਮੋਹਿਤ ਹੋਏ। (2) ਮੁਸੇ. ਲੁੱਟੇ. ਚੁਰਾਏ. "ਤੇ ਸਾਕਤ ਮੂੜ ਮੁਹੇ". (ਪ੍ਰਭਾ ਮਃ ੪).
Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits