Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Muhi. 1. ਮੂੰਹ ਤੇ। 2. ਲੁਟ ਕੇ। 3. ਮੈਨੂੰ। 4. ਮੇਰੀ। 1. on face; mouth; head strong. 2. plundering. 3. to me, me. 4. mine.
ਉਦਾਹਰਨਾ:
1. ਮੰਨੈ ਮੁਹਿ ਚੋਟਾ ਨਾ ਖਾਇ ॥ Japujee, Guru Nanak Dev, 13:3 (P: 3).
ਜਿਥੈ ਓਹੁ ਜਾਇ ਤਿਥੈ ਓਹੁ ਸੁਰਖਰੂ ਉਸ ਕੈ ਮੁਹਿ ਡਿਠੈ ਸਭ ਪਾਪੀ ਤਰਿਆ ॥ (ਮੂੰਹ ਨੂੰ). Raga Sireeraag 4, Vaar 11:2 (P: 87).
ਓਸੁ ਅਗੈ ਪਿਛੈ ਢੋਈ ਨਾਹੀ ਜਿਸੁ ਅੰਦਰਿ ਨਿੰਦਾ ਮੁਹਿ ਅੰਬੁ ਪਇਆ ॥ (ਮੂੰਹ ਅੰਦਰ/ਵਿਚ). Raga Gaurhee 4, Vaar 13, Salok, 4, 2:6 (P: 307).
ਮੁਹਿ ਚਲੈ ਸੁ ਅਗੈ ਮਾਰੀਐ ॥ (ਮੂੰਹ ਵਲ ਹੋ ਕੇ, ਭਾਵ ਅਮੋੜ ਜਾਂ ਮਨਮੁਖ). Raga Aaasaa 1, Vaar 12:5 (P: 470).
2. ਜੇ ਮੋਹਾਕਾ ਘਰੁ ਮੁਹੈ ਘਰੁ ਮੁਹਿ ਪਿਤਰੀ ਦੇਇ ॥ Raga Aaasaa 1, Vaar 17ਸ, 1, 1:1 (P: 472).
3. ਕਰਿ ਕਿਰਪਾ ਮੁਹਿ ਨਾਮੁ ਦੇਹੁ ਨਾਨਕ ਦਰ ਸਰੀਤਾ ॥ Raga Bilaaval 5, 37, 4:2 (P: 810).
ਕਬੀਰ ਮੁਹਿ ਮਰਨੇ ਕਾ ਚਾਉ ਹੈ ਮਰਉ ਤ ਹਰਿ ਕੈ ਦੁਆਰ ॥ Salok, Kabir, 61:1 (P: 1367).
4. ਤੂੰ ਬ੍ਰਾਹਮਨੁ ਮੈ ਕਾਸੀਕ ਜੁਲਾਹਾ ਮੁਹਿ ਤੋਹਿ ਬਰਾਬਰੀ ਕੈਸੇ ਕੈ ਬਨਹਿ ॥ Raga Raamkalee, Kabir, 5, 3:1 (P: 970).

SGGS Gurmukhi-English Dictionary
[P. v.] (from Mussanâ) rob, plunder
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਮੁਖ. “ਮੁਹਿ ਡਿਠੈ ਤਿਨ ਕੈ ਜੀਵੀਐ.” (ਮਃ ੫ ਵਾਰ ਗਉ ੨) 2. ਮੁਸ਼ਕੇ (ਚੁਰਾਕੇ). “ਘਰੁ ਮੁਹਿ ਪਿਤਰੀ ਦੇਇ.” (ਵਾਰ ਆਸਾ) 3. ਮੁਹਰੇ. ਅੱਗੇ. “ਮੁਹਿ ਚਲੈ ਸੁ ਅਗੈ ਮਾਰੀਐ.” (ਵਾਰ ਆਸਾ) 4. ਵਿ. ਮੋਹਿਤ. “ਮ੍ਰਿਗਨੀ ਮੁਹਿ ਜਾਤ.” (ਕ੍ਰਿਸਨਾਵ) ਮੋਹਿਤ ਹੋਜਾਤ। 5. ਮੁਖ ਪੁਰ. ਮੂੰਹ ਉੱਪਰ. “ਮੰਨੈ ਮੁਹਿ ਚੋਟਾ ਨਾ ਖਾਇ.” (ਜਪੁ) 6. ਪੜਨਾਂਵ/pron. ਮੁਝੇ. ਮੈਨੂੰ. “ਮੁਹਿ ਆਗ੍ਯਾ ਕਰੀ.” (ਗੁਪ੍ਰਸੂ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits