Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Muh-cẖẖaᴺḏā. ਮਥਾਜੀ। subservience, destitution.
ਉਦਾਹਰਨ:
ਜਾ ਤੂ ਮੇਰੈ ਵਲਿ ਹੈ ਤਾ ਕਿਆ ਮੁਹਛੰਦਾ ॥ Raga Maaroo 5, Vaar 7:1 (P: 1096).

Mahan Kosh Encyclopedia

(ਮੁਹਛੰਦ, ਮੁਹਛੰਦਗੀ) ਸੰ. ਮੋਹ-ਛੰਦ. ਅਗ੍ਯਾਨ ਭਰੀ ਇੱਛਾ. ਝੂਠੀ ਉਮੀਦ। 2. ਭਾਵ- ਮਾਯਾਧਾਰੀ ਲੋਕਾਂ ਦੀ ਆਸ। 3. ਮੁਹਤਾਜੀ. ਮੁਥਾਜੀ. “ਜਿਸਨੋ ਤੂ ਪ੍ਰਭ ਵਲਿ, ਤਿਸੁ ਕਿਆ ਮੁਹਛੰਦਗੀ?” (ਵਾਰ ਰਾਮ ੨ ਮਃ ੫) “ਜਾ ਤੂੰ ਮੇਰੈ ਵਲਿ ਹੈ, ਤਾ ਕਿਆ ਮੁਹਛੰਦਾ?” (ਵਾਰ ਮਾਰੂ ੨ ਮਃ ੫).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits