Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Musṯāk(u). ਇਛਾਵਾਨ, ਇਛਕ, ਚਾਹਵਾਨ। desirous, longing for. ਉਦਾਹਰਨ: ਕਰਤੇ ਕੁਦਰਤੀ ਮੁਸਤਾਕੁ ॥ Raga Tilang 5, 4, 1:1 (P: 724).
|
Mahan Kosh Encyclopedia |
ਅ਼. __ ਮੁਸ਼ਤਾਕ. ਵਿ- ਇਸ਼ਤਯਾਕ਼ (ਸ਼ੌਕ਼) ਰੱਖਣ ਵਾਲਾ. "ਨੈਣ ਪਸੰਦੋ ਸੋਇ ਪੇਖਿ ਮੁਸਤਾਕ ਭਈ". (ਆਸਾ ਅਃ ਮਃ ੫) "ਕਰਤੇ ਕੁਦਰਤੀ ਮੁਸਤਾਕੁ" (ਤਿਲੰ ਮਃ ੫). ॥
Mahan Kosh data provided by Bhai Baljinder Singh (RaraSahib Wale);
See http://www.ik13.com
|
|