Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Mulā. ਵਿਦਿਆ ਨਾਲ ਭਰਪੂਰ, ਵਿਦਵਾਨ, ਆਲਿਮ, ਮੌਲਵੀ। learned muslim priest, learned. ਉਦਾਹਰਨ: ਤਾ ਤੂ ਮੁਲਾ ਤਾ ਤੂ ਕਾਜੀ ਜਾਣਹਿ ਨਾਮੁ ਖੁਦਾਈ ॥ Raga Sireeraag 1, 28, 2:1 (P: 24). ਉਦਾਹਰਨ: ਜਾ ਤੁਧੁ ਭਾਵੈ ਤਾ ਪੜਹਿ ਕਤੇਬਾ ਮੁਲਾ ਸੇਖ ਕਹਾਵਹਿ ॥ Raga Maajh 1, Vaar 15, Salok, 1, 1:3 (P: 145).
|
SGGS Gurmukhi-English Dictionary |
[Ara. n.] The Muslim priest
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਅ਼. __ ਮੁੱਲਾ. {ਸੰਗ੍ਯਾ}. ਮਲਅ਼ਹ (ਪੂਰਣ) ਹੋਇਆ. ਜੋ ਵਿਦ੍ਯਾ ਨਾਲ ਪੂਰਣ ਹੈ. ਆ਼ਲਿਮ. ਵਿਦ੍ਵਾਨ. "ਪੰਡਿਤ ਮੁਲਾਂ ਛਾਡੇ ਦੋਊ". (ਭੈਰ ਕਬੀਰ) "ਨਾ ਓਇ ਕਾਜੀ ਮੁੰਲਾ". (ਮਃ ੧. ਵਾਰ ਮਾਝ). ॥
Mahan Kosh data provided by Bhai Baljinder Singh (RaraSahib Wale);
See http://www.ik13.com
|
|