Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi-Gurmukhi Dictionary | |
(1) ਪ੍ਰਭੂ, ਵਾਹਿਗੁਰੂ; ਵੇਖੋ 'ਮੁਰਾਰ'। (2) ਮੁਰ ਰਾਕਸ਼ ਨੂੰ ਮਾਰਨ ਵਾਲਾ, ਸ੍ਰੀ ਕ੍ਰਿਸ਼ਨ। ਉਦਾਹਰਣ: ਊਚਉ ਥਾਨੁ ਸੁਹਵਣਾ ਊਪਰਿ ਮਹਲੁ ਮੁਰਾਰਿ॥ {ਸਿਰੀ ੧, ੧੨, ੨:੧ (18)}। ਦੁਆਪੁਰਿ ਕ੍ਰਿਸਨ ਮੁਰਾਰਿ ਕੰਸੁ ਕਿਰਤਾਰਥੁ ਕੀਓ॥ {ਸਵ ੧, ੭:੩ (1390)}।
|
| Mahan Kosh Encyclopedia |
ਮੁਰ- ਅਰਿ. ਮੁਰ ਦੈਤ ਦਾ ਵੈਰੀ ਕ੍ਰਿਸਨਦੇਵ। (2) ਅਗ੍ਯਾਨ ਵਿਨਾਸ਼ਕ ਗੁਰੂ. ਦੇਖੋ, ਮੁਰ ਧਾ। (3) ਕਰਤਾਰ. "ਮੁਰਾਰਿ, ਸਹਾਇ ਹੋਹੁ ਦਾਸ ਕਉ". (ਧਨਾ ਮਃ ੫)। (4) ਦੇਖੋ, ਮਰਾਰਿ ੨.
Mahan Kosh data provided by Bhai Baljinder Singh (RaraSahib Wale);
See http://www.ik13.com
|
|