Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
Murḏār(u). ਲੋਥ ਤੁਲ ਅਵਿਤਰ ਵਸਤ, ਹਰਾਮ। carrion, corpse; illgotten wealth, forbidden, sinful. ਉਦਾਹਰਨ: ਲਬੁ ਕੁਤਾ ਕੂੜੁ ਚੂਹੜਾ ਠਗਿ ਖਾਧਾ ਮੁਰਦਾਰੁ ॥ (ਲੋਥ, ਮੁਰਦਾ ਸਰੀਰ). Raga Sireeraag 1, 4, 1:1 (P: 15). ਉਦਾਹਰਨ: ਕੂੜੁ ਬੋਲਿ ਮੁਰਦਾਰੁ ਖਾਇ ॥ (ਹਰਾਮ). Raga Maajh 1, Vaar 5, Salok, 1, 1:1 (P: 140). ਉਦਾਹਰਨ: ਗੁਰੁਪੀਰੁ ਹਾਮਾ ਤਾ ਭਰੇ ਜਾ ਮੁਰਦਾਰੁ ਨ ਖਾਇ ॥ (ਹਰਾਮ ਦੀ ਕਮਾਈ). Raga Maajh 1, Vaar 7ਸ, 1, 2:2 (P: 141). ਉਦਾਹਰਨ: ਅੰਧੀ ਰਯਤਿ ਗਿਆਨ ਵਿਹੂਣੀ ਭਾਹਿ ਭਰੇ ਮੁਰਦਾਰੁ ॥ (ਲੋਥ). Raga Aaasaa 1, Vaar 11, Salok, 1, 2:3 (P: 469).

Mahan Kosh Encyclopedia

ਫ਼ਾ. __ ਲੋਥ. ਸ਼ਵ. ਪ੍ਰਾਣ ਰਹਿਤ ਦੇਹ। (2) ਸ੍ਵਸਤਕਾਰ ਅਤੇ ਸ਼ੂਰਵੀਰਤਾ ਰਹਿਤ. "ਅੰਧੀ ਰਯਤਿ ਗਿਆਨ ਵਿਹੂਣੀ ਭਾਹਿ ਭਰੇ ਮੁਰਦਾਰੁ". (ਵਾਰ ਆਸਾ) ਭੋਹ (ਭੂਸੇ) ਨਾਲ ਭਰੀਆਂ ਲੇਖਾਂ। (3) ਭਾਵ ਮੁਰਦਾਰ ਤੱਲ ਅਪਵਿਤ੍ਰ ਚੀਜ਼. ਧਰਮ ਅਨੁਸਾਰ ਨਾ ਖਾਣ ਯੋਗ੍ਯ. ਹਰਾਮ. "ਕੂੜੁ ਬੋਲਿ ਮੁਰਦਾਰੁ ਖਾਇ". (ਮਃ ੧. ਵਾਰ ਮਾਝ) "ਦੁਨੀਆ ਮੁਰਦਾਰਖੁਰਦਨੀ". (ਤਿਲੰ ਮਃ ੫) "ਠਗਿ ਖਾਧਾ ਮੁਰਦਾਰੁ". (ਸ੍ਰੀ ਮਃ ੧).


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits