Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Murḏār. ਲੋਥ ਤੁਲ ਅਵਿਤਰ ਵਸਤ, ਹਰਾਮ। carrion, corpse. ਉਦਾਹਰਨ: ਦੁਨੀਆ ਮੁਰਦਾਰ ਖੁਰਦਨੀ ਗਾਫਲ ਹਵਾਇ ॥ Raga Tilang 5, 1, 1:1 (P: 723). ਉਦਾਹਰਨ: ਕੂੜੁ ਛੁਰਾ ਮੁਠਾ ਮੁਰਦਾਰ ॥ (ਠਗ ਖਾਧਾ ਮੁਰਦਾ ਖਾਣ ਤੁਲ ਹੈ). Raga Sireeraag 1, 29, 1:3 (P: 24).
|
SGGS Gurmukhi-English Dictionary |
[Per. n.] Corpse, dead body, corrion
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.m. same as ਮੁਰਦਾ carcass.
|
Mahan Kosh Encyclopedia |
ਫ਼ਾ. __ ਲੋਥ. ਸ਼ਵ. ਪ੍ਰਾਣ ਰਹਿਤ ਦੇਹ। (2) ਸ੍ਵਸਤਕਾਰ ਅਤੇ ਸ਼ੂਰਵੀਰਤਾ ਰਹਿਤ. "ਅੰਧੀ ਰਯਤਿ ਗਿਆਨ ਵਿਹੂਣੀ ਭਾਹਿ ਭਰੇ ਮੁਰਦਾਰੁ". (ਵਾਰ ਆਸਾ) ਭੋਹ (ਭੂਸੇ) ਨਾਲ ਭਰੀਆਂ ਲੇਖਾਂ। (3) ਭਾਵ ਮੁਰਦਾਰ ਤੱਲ ਅਪਵਿਤ੍ਰ ਚੀਜ਼. ਧਰਮ ਅਨੁਸਾਰ ਨਾ ਖਾਣ ਯੋਗ੍ਯ. ਹਰਾਮ. "ਕੂੜੁ ਬੋਲਿ ਮੁਰਦਾਰੁ ਖਾਇ". (ਮਃ ੧. ਵਾਰ ਮਾਝ) "ਦੁਨੀਆ ਮੁਰਦਾਰਖੁਰਦਨੀ". (ਤਿਲੰ ਮਃ ੫) "ਠਗਿ ਖਾਧਾ ਮੁਰਦਾਰੁ". (ਸ੍ਰੀ ਮਃ ੧). ॥
Mahan Kosh data provided by Bhai Baljinder Singh (RaraSahib Wale);
See http://www.ik13.com
|
|