Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Mugḏẖā. ਬੇਸਮਝ। foolish, stupid.
ਉਦਾਹਰਨ:
ਨਾ ਹਉ ਜਤੀ ਸਤੀ ਨਹੀ ਪੜਿਆ ਮੂਰਖ ਮੁਗਧਾ ਜਨਮੁ ਭਇਆ ॥ (ਬੇਸਮਝ). Raga Aaasaa 1, So-Purakh, 3, 2:1 (P: 12).

Mahan Kosh Encyclopedia

ਵਿ. ਮੁਗਧਤਾ (ਅਗ੍ਯਾਨਪਨ) ਸਹਿਤ. “ਮੂਰਖ ਮੁਗਧਾ ਜਨਮੁ ਭਇਆ.” (ਸੋਪੁਰਖੁ) 2. ਨਾਮ/n. ਕਾਵ੍ਯ ਅਨੁਸਾਰ ਨਾਯਿਕਾ ਦਾ ਭੇਦ-
“ਝਲਕਤ ਆਵੇ ਤਰੁਣਈ ਨਈ ਜਾਸੁ ਅੰਗ ਅੰਗ।
ਮੁਗਧਾ ਤਾਂਸੋਂ ਕਹਿਤ ਹੈਂ ਜੇ ਪ੍ਰਬੀਨ ਰਸਰੰਗ॥”
(ਜਗਦਵਿਨੋਦ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits