Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English or Gurmukhi



SGGS Gurmukhi-Gurmukhi Dictionary
(1) ਚੇਹਰਾ। (2) ਮੂੰਹ। ਉਦਾਹਰਣ: ਹਰਿ ਹਰਿ ਮੁਖ ਤੇ ਬੋਲਨਾ ਮਨਿ ਵੂਠੈ ਸੁਖੁ ਹੋਇ॥ {ਗਉ ੫, ਬਾਅ ੫੧ਸ:੧ (260)}। ਙੰਙਾ ਙਿਆਨੁ ਨਹੀ ਮੁਖ ਬਾਤਉ॥ {ਗਉ ੫, ਬਾਅ ੫:੧ (251)}। ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲਿ॥ {ਜਪੁ ੧, ੩੮ਸ:੬ (8)}।

SGGS Gurmukhi-English Dictionary
[P. n.] Face, mouth
SGGS Gurmukhi-English Data provided by Harjinder Singh Gill, Santa Monica, CA, USA.

English Translation
n.m face, countenance, visage; mouth, orifice.

Mahan Kosh Encyclopedia
{ਸੰਗ੍ਯਾ}. ਮੂੰਹ. "ਮੁਖ ਤੇ ਪੜਤਾ ਟੀਕਾ ਸਹਿਤ". (ਰਾਮ ਮਃ ੫)। (2) ਚੇਹਰਾ. "ਮੁਖ ਊਜਲ ਮਨੁ ਨਿਰਮਲੁ ਹੋਈ ਹੈ". (ਟੋਡੀ ਮਃ ੫)। (3) ਉਪਾਇ. ਯਤਨ। (4) ਦਰਵਾਜ਼ਾ। (5) ਵਿਮੁਖ੍ਯ. ਪ੍ਰਧਾਨ. ਮੁਖੀਆ.
Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits