Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi-Gurmukhi Dictionary | |
(1) ਬੰਧ ਖਲਾਸ, ਅਜ਼ਾਦ, ਨਿਰਬੰਧਨ। (2) ਬੰਧ ਖਲਾਸ ਕਰਨ ਵਾਲਾ, ਮੁਕਤੀ ਦੇਣ ਵਾਲਾ। ਉਦਾਹਰਣ: ਸੇ ਮੁਕਤੁ ਸੇ ਮੁਕਤੁ ਭਏ ਜਿਨ ਹਰਿ ਧਿਆਇਆ ਜੀ ਤਿਨ ਤੂਟੀ ਜਮ ਕੀ ਫਾਸੀ॥ {ਆਸਾ ੪, ਸੋਪੁ ੧, ੩:੨ (11)}। ਬੰਧਨ ਮੁਕਤੁ ਸੰਤਹੁ ਮੇਰੀ ਰਾਖੈ ਮਮਤਾ॥ {ਸਿਰੀ ੫, ੯੭, ੩:੨ (52)}।
|
| Mahan Kosh Encyclopedia |
ਬੰਧਨ ਰਹਿਤ. ਦੇਖੋ, ਮੁਕਤ. "ਮੁਕਤੁ ਭਏ ਬਿਨਸੇ ਭ੍ਰਮਥਾਟ". (ਗਉ ਮਃ ੫).
Mahan Kosh data provided by Bhai Baljinder Singh (RaraSahib Wale);
See http://www.ik13.com
|
|