Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Mu-ā. ਮਰ ਗਿਆ, ਖਤਮ ਹੋ ਗਿਆ, ਮੁਕ ਗਿਆ। died. ਉਦਾਹਰਨ: ਮੁਈ ਖਰੀਤਿ ਪਿਆਰੁ ਗਇਆ ਮੁਆ ਵੈਰੁ ਵਿਰੋਧੁ ॥ Raga Sireeraag 1, 14, 3:1 (P: 19).
|
SGGS Gurmukhi-English Dictionary |
[P. v.] (form Maranâ) die
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਮੋਇਆ ਹੋਇਆ. ਮ੍ਰਿਤ। (2) ਭਾਵ- ਦੇਹ ਦੇ ਅਭਿਮਾਨ ਦਾ ਤ੍ਯਾਗੀ. "ਮੁਆ ਹੋਵੈ ਤਿਸੁ ਨਿਹਚਲੁ ਰਹਿਣਾ". (ਆਸਾ ਮਃ ੫). ॥
Mahan Kosh data provided by Bhai Baljinder Singh (RaraSahib Wale);
See http://www.ik13.com
|
|