Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Mīr. ਸਰਦਾਰ, ਅਮੀਰ ਦਾ ਸੰਖੇਪ। sovereign, monarch. ਉਦਾਹਰਨ: ਨਾਮੇ ਕੇ ਸ੍ਵਾਮੀ ਮੀਰ ਮੁਕੰਦ ॥ Raga Tilang, ʼnaamdev, 3, 4:2 (P: 727). ਉਦਾਹਰਨ: ਜੈਸੀ ਦਾਸੇ ਧੀਰ ਮੀਰ ॥ (ਭਾਵ ਮਾਲਕ). Raga Basant 5, 6, 1:3 (P: 1181). ਉਦਾਹਰਨ: ਸੂਰ ਨ ਬੀਰ ਨ ਮੀਰ ਨ ਖਾਨਮ ਸੰਗਿ ਨ ਕੋਊ ਦ੍ਰਿਸਟਿ ਨਿਹਾਰਹੁ ॥ (ਬਾਦਸ਼ਾਹ). Saw-yay, Guru Arjan Dev, 5:4 (P: 1388).
|
SGGS Gurmukhi-English Dictionary |
[P. n.] (from Ara. Amīra) lord, master, king
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.m. same as ਮਰਾਸੀ chief, chieftain, head.
|
Mahan Kosh Encyclopedia |
ਫ਼ਾ. __ ਅਮੀਰ ਦਾ ਸੰਖੇਪ. "ਮੀਰ ਮਲਕ ਉਮਰੇ ਫਾਨਾਇਆ". (ਮਾਰੂ ਸੋਲਹੇ ਮਃ ੫)। (2) ਬਾਦਸ਼ਾਹ। (3) ਮੀਰਾਸੀ ਨੂੰ ਭੀ ਸਨਮਾਨ ਵਾਸਤੇ ਮੀਰ ਆਖਦੇ ਹਨ. ॥
Mahan Kosh data provided by Bhai Baljinder Singh (RaraSahib Wale);
See http://www.ik13.com
|
|