Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Mīnā. ਮੱਛੀ। fish. ਉਦਾਹਰਨ: ਮਨ ਪਿਆਰਿਆ ਜੀਉ ਮਿਤ੍ਰਾ ਹਰਿ ਜਲ ਮਿਲਿ ਜੀਵੇ ਮੀਨਾ ॥ (ਮੱਛੀ). Raga Sireeraag 5, Chhant 2, 5:2 (P: 80).
|
English Translation |
n.m. a type of precious stone of blue colour used in inset work.
|
Mahan Kosh Encyclopedia |
ਦੇਖੋ, ਮੀਣਾ। (2) ਅ਼. __ ਮੱਕੇ ਤੋਂ ਤਿੰਨ ਮੀਲ ਦੇ ਫਾਸਲੇ ਪੁਰ ਇੱਕ ਪਹਾੜੀ ਟਿੱਬਾ, ਜਿੱਥੇ ਆਦਮ ਦੀ ਕ਼ਬਰ ਹੈ, ਦੇਖੋ, ਹੱਜ। (3) ਫ਼ਾ. __ ਨੀਲਾ ਪੱਥਰ. ਇਸ ਪੱਥਰ ਨੂੰ ਸੋਨੇ ਆਦਿ ਪੁਰ ਚੜ੍ਹਾਕੇ ਅਨੇਕ ਪ੍ਰਕਾਰ ਦੇ ਬੇਲ ਬੂਟੇ ਅਤੇ ਤਸਵੀਰਾਂ ਬਣਾਈਆਂ ਜਾਂਦੀਆਂ ਹਨ. ਦੇਖੋ, ਮੀਨਾਕਾਰੀ। (4) ਮੀਨ. ਮੱਛੀ. ਮੀਨ ਦਾ ਬਹੁਵਚਨ. "ਮੀਨਾ ਜਲਹੀਨ". (ਆਸਾ ਮਃ ੫). ॥
Mahan Kosh data provided by Bhai Baljinder Singh (RaraSahib Wale);
See http://www.ik13.com
|
|