Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Mīṯẖ. 1. ਮਿਠਾ। 2. ਭਾਵ ਪਿਆਰਾ। 1. sweet. 2. dear. 1. ਉਦਾਹਰਨ: ਹਰਿ ਕਾ ਨਾਮੁ ਅੰਮ੍ਰਿਤ ਰਸੁ ਚਾਖਿਆ ਮਿਲਿ ਸਤਿਗੁਰ ਮੀਠ ਰਸ ਗਾਨੇ ॥ Raga Gaurhee 4, 56, 2:2 (P: 170). ਉਦਾਹਰਨ: ਪ੍ਰਭ ਕਾ ਕੀਆ ਜਨ ਮੀਠ ਲਗਾਨਾ ॥ Raga Gaurhee 5, Sukhmanee 14, 8:5 (P: 282). 2. ਉਦਾਹਰਨ: ਜਿਨ੍ਹ੍ਹ ਹਰਿ ਮੀਠ ਲਗਾਨਾ ਤੇ ਜਨ ਪਰਧਾਨਾ ਤੇ ਊਤਮ ਹਰਿ ਹਰਿ ਲੋਗ ਜੀਉ ॥ Raga Aaasaa 4, Chhant 10, 4:1 (P: 445). ਉਦਾਹਰਨ: ਜਿਨ ਸਤਿਗੁਰੁ ਪੁਰਖੁ ਜਿਨਿ ਹਰਿ ਪ੍ਰਭੁ ਪਾਇਆ ਮੋ ਕਉ ਕਰਿ ਉਪਦੇਸੁ ਹਰਿ ਮੀਠ ਲਗਾਵੈ ॥ Raga Goojree 4, 6, 1:1 (P: 494).
|
SGGS Gurmukhi-English Dictionary |
[P. adj.] Sweet
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਮਿਸ੍ਟ. ਮਿੱਠਾ. ਪਿਆਰਾ. "ਮਨ ਮੀਠ ਤੁਹਾਰੋ ਕੀਓ". (ਨਵ ਮਃ ੫). ॥
Mahan Kosh data provided by Bhai Baljinder Singh (RaraSahib Wale);
See http://www.ik13.com
|
|