Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Mile. 1. ਰਲਦੇ/ਮਿਲਾਪ ਕਰਦੇ/ਮਿਲ ਜਾਂਦੇ ਹਨ। 2. ਮਿਲਦੀ ਭਾਵ ਪ੍ਰਾਪਤ ਹੁੰਦੀ ਹੈ। 3. ਮਿਲਿਆ, ਮਿਲਣ ਨਾਲ। 1. mixes. 2, obtain, meet. 3. meeting.
ਉਦਾਹਰਨਾ:
1. ਮੇਰੇ ਮਾਧਉ ਜੀ ਸਤਸੰਗਤਿ ਮਿਲੇ ਸੁ ਤਰਿਆ ॥ Raga Goojree 5, 5, 1:1 (P: 10).
2. ਸਹਜਿ ਸੁਭਾਇ ਮਿਲੇ ਸਾਬਾਸਿ ॥ Raga Gaurhee 1, 11, 2:2 (P: 154).
ਸਭਿ ਅਰਥਾ ਸਭਿ ਧਰਮ ਮਿਲੇ ਮੇਨਚਿਦਿਆ ਸੋ ਫਲੁ ਪਾਇਆ ਰਾਮ ॥ Raga Aaasaa 4, Chhant 9, 6:2 (P: 443).
3. ਹਰਖ ਜੋਗ ਹਾਨਿ ਮਿਰਤੁ ਦੂਖ ਸੁਖ ਚਿਤਿ ਸਮਸਰਿ ਗੁਰ ਮਿਲੇ ॥ Raga Gaurhee 5, 159, 1:2 (P: 214).

.

© SriGranth.org, a Sri Guru Granth Sahib resource, all rights reserved.
See Acknowledgements & Credits