Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English or Gurmukhi



SGGS Gurmukhi-Gurmukhi Dictionary
Mili-ā. 1. ਪ੍ਰਾਪਤ ਹੋਇਆ। 2. ਸੰਪਰਕ ਵਿਚ ਆਇਆ, ਮਿਲ ਪਿਆ। 3. ਰਲ ਗਿਆ, ਸੰਜੁਗਤ ਹੋ ਗਿਆ। 4. ਮਿਲਣ ਨਾਲ, ਮਿਲਿਆ। 1. obtained, secured. 2. came into contact, met. 3. merged. 4. meeting. 1. ਉਦਾਹਰਨ: ਸਚੁ ਮਿਲਿਆ ਤਿਨ ਸੋਫੀਆ ਰਾਖਣ ਕਉ ਦਰਵਾਰੁ ॥ Raga Sireeraag 1, 5, 1:3 (P: 15). ਉਦਾਹਰਨ: ਜਿਨੀ ਸਤਿਗੁਰੁ ਸੇਵਿਆ ਤਿਨ ਅਗੈ ਮਿਲਿਆ ਥਾਉ ॥ Raga Sireeraag 5, 75, 1:4 (P: 43). 2. ਉਦਾਹਰਨ: ਜਿਨ ਕਉ ਪੂਰਬਿ ਲਿਖਿਆ ਤਿਨ ਸਤਗੁਰੁ ਮਿਲਿਆ ਆਇ ॥ Raga Sireeraag 3, 36, 4:4 (P: 27). ਉਦਾਹਰਨ: ਧੰਨੁ ਸੁ ਵੇਲਾ ਜਿਤੁ ਮੈ ਸਤਿਗੁਰੁ ਮਿਲਿਆ ॥ (ਭਾਵ ਦਰਸ਼ਨ ਹੋਏ). Raga Maajh 5, 17, 1:1 (P: 99). ਉਦਾਹਰਨ: ਜਾ ਜਮਿ ਪਕੜਿ ਚਲਾਇਆ ਵਣਜਾਰਿਆ ਮਿਤ੍ਰਾ ਕਿਸੇ ਨ ਮਿਲਿਆ ਭੇਤੁ ॥ (ਭਾਵ ਪ੍ਰਾਪਤ ਹੋ ਗਿਆ, ਲਭਾ). Raga Sireeraag 1, Pahray 1, 4:2 (P: 75). ਉਦਾਹਰਨ: ਪੋਖਿ ਤੁਖਾਰੁ ਨ ਵਿਆਪਈ ਕੰਠਿ ਮਿਲਿਆ ਹਰਿ ਨਾਹੁ ॥ (ਮਿਲ ਪਿਆ). Raga Maajh 5, Baaraa Maaha-Maajh, 11:1 (P: 135). 3. ਉਦਾਹਰਨ: ਨਾਨਕ ਤਤੁ ਤਤ ਸਿਉ ਮਿਲਿਆ ਪੁਨਰਪਿ ਜਨਮਿ ਨ ਆਹੀ ॥ Raga Gaurhee 3, 35, 4:2 (P: 162). 4. ਉਦਾਹਰਨ: ਜਿਨ ਮਿਲਿਆ ਦੁਖ ਜਾਹਿ ਹਮਾਰੇ ॥ Raga Gaurhee 4, 41, 1:2 (P: 164). ਉਦਾਹਰਨ: ਜਿਨ ਮਿਲਿਆ ਆਤਮ ਪਰਗਾਸੁ ॥ Raga Gaurhee 5, 170, 1:2 (P: 200).

.

© SriGranth.org, a Sri Guru Granth Sahib resource, all rights reserved.
See Acknowledgements & Credits