Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
Milāvā. 1. ਮਿਲਾਪ, ਮੇਲ। 2. ਰਲਵਾ, ਮਿਲਣਾ। 1. meet, is met. 2. blends, attains/acquires union. 1. ਉਦਾਹਰਨ: ਸਤਗੁਰੁ ਸਚੁ ਪ੍ਰਭੁ ਨਿਰਮਲਾ ਸਬਦਿ ਮਿਲਾਵਾ ਹੋਇ ॥ Raga Sireeraag 3, 36, 1:2 (P: 27). ਉਦਾਹਰਨ: ਨਾਨਕੁ ਕਹੈ ਸਿਆਣੀਏ ਇਉ ਕੰਤ ਮਿਲਾਵਾ ਹੋਇ ॥ Raga Soohee 3, Vaar 20ਸ, 2, 2:2 (P: 792). 2. ਉਦਾਹਰਨ: ਬਾਬਾ ਬਿੰਦਹਿ ਬਿੰਦ ਮਿਲਾਵਾ ॥ Raga Gaurhee, Kabir, Baavan Akhree, 29:1 (P: 341). ਉਦਾਹਰਨ: ਭਭਾ ਭੇਦਹਿ ਭੇਦ ਮਿਲਾਵਾ ॥ (ਮਿਲਾ ਦਿੱਤਾ, ਰਲਾ ਦਿੱਤਾ). Raga Gaurhee, Kabir, Baavan Akhree, 30:1 (P: 342).

Mahan Kosh Encyclopedia

{ਸੰਗ੍ਯਾ}. ਮਿਲਨ. ਮੇਲ. ਭੇਂਟ. "ਸਹਜੇ ਹੋਇ ਮਿਲਾਵੜਾ". (ਸ੍ਰੀ ਅਃ ਮਃ ੧)। (2) ਵਿ- ਮਿਲਾਉਣ ਵਾਲਾ। (3) ਮਿਲਾਪੜਾ.


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits