Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Milāvahi. 1. ਮਿਲ+ਆਵੈ, ਮਿਲਣ ਆਉਂਦੇ ਹਨ। 2. ਮਿਲਾ ਦੇਂਦਾ ਹੈ, ਮਿਲਾਪ ਕਰਾ ਦੇਂਦਾ ਹੈ। 1. meet. 2. make me meet. 1. ਉਦਾਹਰਨ: ਸਾਧੁ ਸਾਧੁ ਮੁਖ ਤੇ ਕਹਹਿ ਸੁਣਿ ਦਾਸ ਮਿਲਾਵਹਿ ॥ Raga Bilaaval 5, 72, 1:2 (P: 818). 2. ਉਦਾਹਰਨ: ਸਤਿਗੁਰੂ ਮਿਲਾਵਹਿ ਕਰਹਿ ਸਾਰ ॥ Raga Basant 1, 5, 3:2 (P: 1169).
|
|