Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Milāṯ. ਮਿਲਦਾ ਹੈ। unite, meet. ਉਦਾਹਰਨ: ਚਰਨ ਸਰਨ ਨਾਨਕ ਪ੍ਰਭ ਤੇਰੀ ਕਰਿ ਕਿਰਪਾ ਸੰਤਸੰਗਿ ਮਿਲਾਤ ॥ Raga Bilaaval 5, 84, 2:2 (P: 821).
|
Mahan Kosh Encyclopedia |
ਸੰ. ਮਿਲੰਤਿ. ਮਿਲਦੇ. “ਤੇ ਸਤਿਸੰਗਿ ਮਿਲਾਤ.” (ਸਾਰ ਕਬੀਰ) ਮਿਲਦੇ ਹਨ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|