Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Milnī. ਮਿਲਦਾ। permitted, allowed.
ਉਦਾਹਰਨ:
ਜਿਨੀ ਗੁਰਮੁਖਿ ਨਾਮੁ ਨ ਚੇਤਿਓ ਸੇ ਬਹਣਿ ਨ ਮਿਲਨੀ ਪਾਸਿ ॥ (ਮਿਲਦਾ). Raga Sorath 4, Vaar 3, Salok, 3, 1:4 (P: 643).

Mahan Kosh Encyclopedia

ਨਾਮ/n. ਮਿਲਣ ਦੀ ਕ੍ਰਿਯਾ. ਮੁਲਾਕਾਤ। 2. ਵਿਆਹ ਸਮੇਂ ਲਾੜੀ ਲਾੜੇ ਦੇ ਪਿਤਾ ਆਦਿ ਦੀ ਪਰਸਪਰ ਮੁਲਾਕਾਤ. ਇਹ ਕਈ ਥਾਂ ਵਿਆਹ ਤੋਂ ਪਹਿਲਾਂ ਅਤੇ ਅਨੇਕ ਥਾਂ ਵਿਆਹ ਪਿੱਛੋਂ ਹੋਇਆ ਕਰਦੀ ਹੈ. ਲਾੜੀ ਦਾ ਪਿਤਾ ਧਨ ਵਸਤ੍ਰ ਆਦਿ ਸਾਮਾਨ ਲੈਕੇ ਸਮਧੀ ਨੂੰ ਜੱਫੀ ਪਾਕੇ ਮਿਲਦਾ ਹੈ. ਹੁਣ ਇਹ ਰੀਤਿ ਘਟਾਉ ਤੇ ਹੈ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits