Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Miri-ā. ਮਿਰਗਾਂ ਨੂੰ। deer. ਉਦਾਹਰਨ: ਸਕਤਾ ਸੀਹੁ ਮਾਰੇ ਸੈ ਮਿਰਿਆ ਸਭ ਪਿਛੈ ਪੈ ਖਾਇ ॥ Raga Malaar 1, Vaar 19ਸ, 1, 2:7 (P: 1286).
|
SGGS Gurmukhi-English Dictionary |
[n.] (from Sk. Miraga) deer
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਮ੍ਰਿਗਾਂ ਨੂੰ. “ਸਕਤਾ ਸੀਹੁ ਮਾਰੇ ਸੈ ਮਿਰਿਆ.” (ਮਃ ੧ ਵਾਰ ਮਲਾ) ਬਲਵਾਨ ਸ਼ੇਰ ਮਾਰਦਾ ਹੈ ਸੈਂਕੜੇ ਮ੍ਰਿਗਾਂ ਨੂੰ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|