Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English or Gurmukhi



SGGS Gurmukhi-Gurmukhi Dictionary
ਮਿੱਟੀ ਦੇ। (2) ਮੁਰਦਾ, ਪ੍ਰਾਣ ਹੀਣ। ਉਦਾਹਰਣ: ਕਵਨ ਅਰਥ ਮਿਰਤਕ ਸੀਗਾਰ॥ {ਗਉ ੫, ੧੧੧, ੨:੨ (188)}। ਮਿਰਤਕ ਪਿੰਡਿ ਪਦ ਮਦ ਨਾ ਅਹਿਨਿਸਿ ਏਕੁ ਅਗਿਆਨ ਸੁ ਨਾਗਾ॥ {ਸਿਰੀ ਬੇਣੀ, ੧, ੧:੨ (93)}।

English Translation
adj. dead, lifeless; n.m. dead person, dead body.

Mahan Kosh Encyclopedia
ਸੰ. मृतक- ਮ੍ਰਿਤਕ. {ਸੰਗ੍ਯਾ}. ਪ੍ਰਾਣ ਰਹਿਤ ਦੇਹ. ਸ਼ਵ. ਲੋਥ. "ਮਿਰਤਕ ਕਹੀਅਹਿ ਨਾਨਕਾ ਜਿਹ ਪ੍ਰੀਤਿ ਨਹੀ ਭਗਵੰਤ". (ਬਾਵਨ) "ਮਨ ਮਿਰਤਕ ਕੀ ਪਾਏ ਗੰਠ". (ਰਤਨਮਾਲਾ ਬੰਨੋ) ਮੁਰਦੇ ਮਨ ਦਾ ਜੋੜ ਚੇਤਨ ਕਰਤਾਰ ਨਾਲ ਪਾਵੇ, ਜਿਸ ਤੋਂ ਚੇਤਨ ਦਸ਼ਾ ਵਿੱਚ ਆਵੇ। (2) ਮੌਤ. ਮ੍ਰਿਤ੍ਯੁ. "ਮਿਰਤਕ ਫਾਸੁ ਗਲੈ ਸਿਰਿ ਪੈਰੇ". (ਬਿਲਾ ਮਃ ੫).
Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits