Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
Miṯ(i). 1. ਮਿਣਤੀ, ਹਦ, ਅੰਦਾਜ਼ਾ। 2. ਜੁਗਤਿ, ਮਰਯਾਦਾ। 1. estimate, measure, limit. 2. way. 1. ਉਦਾਹਰਨ: ਸੁਖਾ ਕੀ ਮਿਤਿ ਕਿਆ ਗਣੀ ਜਾ ਸਿਮਰੀ ਗੋਵਿੰਦੁ ॥ Raga Sireeraag 5, 88, 2:1 (P: 48). ਉਦਾਹਰਨ: ਹਰਿ ਬਿਅੰਤੁ ਹਉ ਮਿਤਿ ਕਰਿ ਵਰਨਉ ਕਿਆ ਜਾਨਾ ਹੋਇ ਕੈਸੋ ਰੇ ॥ (ਹਦ ਵਿਚ ਰਖ ਕੇ). Raga Sorath 5, 13, 3:1 (P: 612). ਉਦਾਹਰਨ: ਤੁਮਰੀ ਗਤਿ ਮਿਤਿ ਤੁਮਹੀ ਜਾਨੀ ॥ Raga Gaurhee 5, Sukhmanee 4, 8:9 (P: 268). ਉਦਾਹਰਨ: ਊਤਮ ਗਤਿ ਮਿਤਿ ਹਰਿ ਗੁਨ ਸਰੀਰ ॥ (ਭਾਵ 'ਅਵਸਥਾ'). Raga Basant 1, 5, 4:1 (P: 1169). 2. ਉਦਾਹਰਨ: ਸਤਿਗੁਰੁ ਸੇਵਹਿ ਤਾ ਗਤਿ ਮਿਤਿ ਪਾਵਹਿ ਹਰਿ ਜੀਉ ਮੰਨਿ ਵਸਾਏ ॥ Raga Sireeraag 3, Asatpadee 22, 5:2 (P: 67).

Mahan Kosh Encyclopedia

ਸੰ. ਗ੍ਯਾਨ। (2) ਮਾਪ. ਮਿਣਤੀ. "ਹਰਿ ਬਿਅੰਤੁ. ਹਉ ਮਿਤਿ ਕਰਿ ਬਰਨਉ". (ਸੋਰ ਮਃ ੫)। (3) ਪ੍ਰਮਾਣ. ਸਬੂਤ। (4) ਹੱਦ. ਅਵਧਿ. "ਸੁਖਾ ਕੀ ਮਿਤਿ ਕਿਆ ਗਣੀ?" (ਸ੍ਰੀ ਮਃ ੫)। (5) ਕੀਮਤ. "ਤੁਮਰੀ ਗਤਿ ਮਿਤਿ ਤੁਮ ਹੀ ਜਾਨੀ". (ਸੁਖਮਨੀ)। (6) ਕ਼ਾਯਮੀ. ਇਸਥਿਤਿ.


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits