Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English or Gurmukhi



SGGS Gurmukhi-Gurmukhi Dictionary
Mitī. 1. ਦੂਰ ਹੋਈ। 2. ਮ੍ਰਿਤਕਾ, ਮਿੱਟੀ। 3. ਸਮਾਈ, ਰਲ ਗਈ। 1. erased. 2. earth, dust, clay. 3. merges. 1. ਉਦਾਹਰਨ: ਖੁਦੀ ਮਿਟੀ ਚੂਕਾ ਭੋਲਾਵਾ ਗੁਰਿ ਮਨ ਹੀ ਮਹਿ ਪ੍ਰਗਟਾਇਆ ਜੀਉ ॥ Raga Maajh 5, 32, 3:2 (P: 104). 2. ਉਦਾਹਰਨ: ਠੰਢੀ ਤਾਤੀ ਮਿਟੀ ਖਾਈ ॥ (ਭਾਵ ਮਿਟੀ ਵਿਚ ਦਬਿਆ ਗਿਆ). Raga Aaasaa 5, 33, 1:1 (P: 378). ਉਦਾਹਰਨ: ਮਿਟੀ ਮੁਸਲਮਾਨ ਕੀ ਪੇੜੈ ਪਈ ਕੁਮਿ੍ਯ੍ਯਆਰ ॥ Raga Aaasaa 1, Vaar 6, Salok, 1, 2:1 (P: 466). ਉਦਾਹਰਨ: ਭਾਣੈ ਮਿਟੀ ਸਾਜਿ ਕੈ ਭਾਣੈ ਜੋਤਿ ਧਰੇਇ ॥ (ਭਾਵ ਮਿਟੀ ਦਾ ਸਰੀਰ). Raga Raamkalee 5, Vaar 12, Salok, 5, 2:5 (P: 963). 3. ਉਦਾਹਰਨ: ਖਸਮਿ ਮਿਟੀ ਫਿਰਿ ਭਾਨੀ ॥ Raga Malaar 1, Vaar 19ਸ, 1, 2:4 (P: 1286).

SGGS Gurmukhi-English Dictionary
[1. var. 2. P. n.] 1. from Mitti. 2. Earth, clay
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਮਿਟਗਈ. "ਮਿਟੀ ਬਿਆਧਿ ਸਰਬ ਸੁਖ ਹੋਏ". (ਗੂਜ ਮਃ ੫)। (2) {ਸੰਗ੍ਯਾ}. ਮਿੱਟੀ. ਮ੍ਰਿੱਤਿਕਾ. "ਮਿਟੀ ਪਈ ਅਤੋਲਵੀ". (ਸ. ਫਰੀਦ).


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits