Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Mitāvai. ਦੂਰ ਕਰੇ। is rid of, effaces, does away. ਉਦਾਹਰਨ: ਪਤਿ ਸੇਤੀ ਜਾਵੈ ਸਹਜਿ ਸਮਾਵੈ ਸਗਲੇ ਦੂਖ ਮਿਟਾਵੈ ॥ Raga Sireeraag 4, Pahray 2, 5:5 (P: 76). ਉਦਾਹਰਨ: ਤਿਸੁ ਕਉਣੁ ਮਿਟਾਵੈ ਜਿ ਪ੍ਰਭਿ ਪਹਿਰਾਇਆ ॥ (ਖਤਮ ਕਰੇ). Raga Maaroo 5, Solhaa 2, 13:2 (P: 1073).
|
|