Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Mitā-i-ā. ਦੂਰ ਕੀਤਾ। dispelled, departed. ਉਦਾਹਰਨ: ਜਿਨਿ ਜਮ ਕਾ ਪੰਥ ਮਿਟਾਇਆ ॥ (ਦੂਰ ਕੀਤਾ, ਭਾਵ ਜਨਮ ਮਰਨ ਤੋਂ ਬਚਾ ਲਿਆ). Raga Sorath 5, 58, 2:2 (P: 625). ਉਦਾਹਰਨ: ਤਾ ਸਹਸਾ ਸਗਲ ਮਿਟਾਇਆ ॥ (ਦੂਰ ਕੀਤਾ). Raga Sorath 5, 66, 1:4 (P: 626).
|
|