Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
Mās(u). 1. ਮਾਸ। 2. ਮਹੀਨੇ। 1. meat, flesh. 2. months. 1. ਉਦਾਹਰਨ: ਰਸੁ ਘੋੜੇ ਰਸੁ ਸੇਜਾ ਮੰਦਰ ਰਸੁ ਮੀਠਾ ਰਸੁ ਮਾਸੁ ॥ Raga Sireeraag 1, 4, 2:2 (P: 15). ਉਦਾਹਰਨ: ਕਿਆ ਮੇਵਾ ਕਿਆ ਘਿਉ ਗੁੜੁ ਮਿਠਾ ਕਿਆ ਮੈਦਾ ਮਾਸੁ ॥ Raga Maajh 1, Vaar 10ਸ, 1, 2:3 (P: 142). ਉਦਾਹਰਨ: ਸਾਸੁ ਮਾਸੁ ਸਭੁ ਜੀਉ ਤੁਮਾਰਾ ਤੂ ਮੈ ਖਰਾ ਪਿਆਰਾ ॥ Raga Dhanaasaree 1, 2, 2:1 (P: 660). 2. ਉਦਾਹਰਨ: ਰੁਤਿ ਸਰਸ ਬਸੰਤ ਮਾਹ ਚੇਤੁ ਵੈਸਾਖ ਸੁਖ ਮਾਸੁ ਜੀਉ ॥ Raga Raamkalee 5, Rutee Salok, 2:1 (P: 927).

Mahan Kosh Encyclopedia

ਮਾਂਸ. ਦੇਖੋ, ਮਾਸ ੩. ਅਤੇ ਮਾਂਸ, "ਮਾਸੁ ਮਾਸੁ ਕਰਿ ਮੂਰਖੁ ਝਗੜੇ". (ਮਃ ੧. ਵਾਰ ਮਲਾ)। (2) ਭਾਵ ਪਦਾਰਥਾਂ ਦੇ ਭੋਗ. "ਦੀਸਤ ਮਾਸੁ ਨ ਖਾਇ ਬਲਾਈ". (ਰਾਮ ਮਃ ੫) ਭੋਗਾਂ ਦੀ ਇੱਛਾ, ਹੁਣ ਭੋਗਾਂ ਦੀ ਸਾਮਗ੍ਰੀ ਮੌਜੂਦ ਹੋਣ ਤੇ ਭੀ ਸ਼ਾਂਤ ਹੋ ਗਈ ਹੈ.


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits