Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Māsā. 1. ਤੋਲ ਦੀ ਇਕ ਇਕਾਈ। 2. ਥੋੜਾ ਜਿਹਾ ਵੀ। 3. ਮਹੀਨੇ। 1. unit of weight viz., 1/12th of a tola, very small. 2. small, little. 3. month. 1. ਉਦਾਹਰਨ: ਘੜੀ ਮੁਹਤ ਕਾ ਲੇਖਾ ਲੇਵੈ ਰਤੀਅਹੁ ਮਾਸਾ ਤੋਲ ਕਢਾਵਣਿਆ ॥ Raga Maajh 3, Asatpadee 29, 5:2 (P: 127). 2. ਉਦਾਹਰਨ: ਜਿਤਨੇ ਨਰਕ ਸੇ ਮਨਮੁਖਿ ਭੋਗੈ ਗੁਰਮੁਖਿ ਲੇਪੁ ਨ ਮਾਸਾ ਹੇ ॥ Raga Maaroo 5, Solhaa 2, 12:3 (P: 1073). 3. ਉਦਾਹਰਨ: ਨਾਨਕ ਮਿਲਹੁ ਕਪਟਦਰ ਖੋਲਹੁ ਏਕ ਘੜੀ ਖਟੁ ਮਾਸਾ ॥ Raga Tukhaaree 1, Baarah Maahaa, 12:6 (P: 1109).
|
SGGS Gurmukhi-English Dictionary |
[2. P. adj.] 1. twelfth part of a tolā. 2. Very little
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.m. a weight roughlky equal to one gram; a small quantity.
|
Mahan Kosh Encyclopedia |
ਸੰ. ਮਾਸਕ. {ਸੰਗ੍ਯਾ}. ਅੱਠ ਰੱਤੀ ਭਰ ਤੋਲ. ਫ਼ਾ. __ ਮਾਸ਼ਹ. "ਖਿਨੁ ਤੋਲਾ ਖਿਨੁ ਮਾਸਾ". (ਬਸੰ ਮਃ ੧)। (2) ਭਾਵ- ਤਨਿਕ. ਥੋੜਾ ਜੇਹਾ. "ਗੁਰਮੁਖਿ ਲੇਪੁ ਨ ਮਾਸਾ ਹੇ". (ਮਾਰੂ ਸੋਲਹੇ ਮਃ ੫)। (3) ਮਹਾਸ਼ਯ ਦਾ ਸੰਖੇਪ. ਦੇਖੋ, ਮਹਾਸ਼ਯ। (4) ਸੰ. ਸ੍ਮਸ਼੍ਰ. ਮੁੱਛ. ਦਾੜ੍ਹੀ. "ਜਾਕੈ ਰੂਪੁ ਨਾਹੀ ਜਾਤਿ ਨਾਹੀ, ਨਾਹੀ ਮੁਖੁ ਮਾਸਾ". (ਪ੍ਰਭਾ ਮਃ ੧). ॥
Mahan Kosh data provided by Bhai Baljinder Singh (RaraSahib Wale);
See http://www.ik13.com
|
|