Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English or Gurmukhi



SGGS Gurmukhi-Gurmukhi Dictionary
Māl. 1. ਧਨ, ਦੌਲਤ। 2. ਸਾਜ਼ ਸਾਮਾਨ। 3. ਮਾਲਾ। 4. ਮਾਲ੍ਹ, ਖੂਹ ਦੀ ਮਾਲ੍ਹ। 5. ਇਕ ਰਾਗ, ਰਾਗ ਮਾਲ ਕਉਸ। 1. wealth. 2. property. 3. garland. 4. string of buckets of a Persian wheel. 5. one rag. 1. ਉਦਾਹਰਨ: ਮਾਲ ਕੈ ਮਾਣੈ ਰੂਪ ਕੀ ਸੋਭਾ ਇਤੁ ਬਿਧੀ ਜਨਮ ਗਵਾਇਆ ॥ Raga Sireeraag 1, 27, 1:2 (P: 24). 2. ਉਦਾਹਰਨ: ਮਿਥਿਆ ਰਾਜ ਜੋਬਨ ਧਨ ਮਾਲ ॥ Raga Gaurhee 5, Sukhmanee 5, 4:3 (P: 268). 3. ਉਦਾਹਰਨ: ਹਰਿ ਗੁਣ ਗੁੰਫਹੁ ਮਨਿ ਮਾਲ ਹਰਿ ਸਭ ਮਲੁ ਪਰਹਰੀਐ ॥ (ਗਲ ਦਾ ਹਾਰ). Raga Gaurhee 4, Vaar 11:4 (P: 320). ਉਦਾਹਰਨ: ਰਮ ਰਾਮ ਰਾਮ ਮਾਲ ॥ (ਸਿਮਰਨੀ). Raga Malaar 5, 23, 2:3 (P: 1272). 4. ਉਦਾਹਰਨ: ਕਰ ਹਰਿਹਟ ਮਾਲ ਟਿੰਡ ਪਰੋਵਹੁ ਤਿਸੁ ਭੀਤਰਿ ਮਨੁ ਜੋਵਹੁ ॥ Raga Basant 1, 9, 2:1 (P: 1171). 5. ਉਦਾਹਰਨ: ਮਾਲ ਰਾਗ ਕਉਸਕ ਸੰਗਿ ਲਾਈ ॥ Raga Raamkalee 1:18 (P: 1429).

SGGS Gurmukhi-English Dictionary
[P. n.] Wealth, possesion, goods
SGGS Gurmukhi-English Data provided by Harjinder Singh Gill, Santa Monica, CA, USA.

English Translation
n.m. goods, cargo, movable property, luggage, merchandise, commodities, wares; wealth, riches, money, capital, pelf; cattle, domestic animals, cattle wealth; also ਮਾਲ ਡੰਗਰ/ ਮਾਲ ਢਾਂਡਾ public revenue from land; adj. concerning land; same as ਵਣ a tree.

Mahan Kosh Encyclopedia

ਸੰ. ਮਾਲਾ. "ਮੁਕਤਿਮਾਲ ਕਨਿਕ ਲਾਲ ਹੀਰਾ". (ਜ਼ੈਤ ਮਃ ੫) "ਰਤਨ ਪਦਾਰਥਾ ਸਾਧੁ ਸੰਗਤਿ ਮਿਲ ਮਾਲ ਪਰੋਈਐ". (ਭਾਗੁ)। (2) ਹਰਟ (ਘਟਿਯੰਤ੍ਰ) ਦੀ ਮਾਲਾ, ਮਾਲ. "ਕਰ ਹਰਿ ਹਰਮਾਲ ਟਿੰਡ ਪਰੋਵਹੁ". (ਬਸੰ ਮਃ ੧)। (3) ਕਤਾਰ. ਸ਼੍ਰੇਣੀ। (4) ਚਰਖੇ ਦੀ ਸੂਤਮਾਲਾ, ਜਿਸ ਨਾਲ ਚਕ੍ਰ ਫਿਰਦਾ ਹੈ। (5) ਪੀਲੂ ਦਾ ਬਿਰਛ. ਜਾਲ. ਵਣ. ਦੇਖੋ, ਮਾਲਸਾਹਿਬ। (6) ਅ਼. __ ਦੌਲਤ. ਧਨ. ਸੰਪਦਾ. "ਮਾਲ ਜੋਬਨ ਛੋਡਿ ਵੈਸੀ". (ਆਸਾ ਛੰਤ ਮਃ ੫)। (7) ਫ਼ਾ. ਵਿ- ਮਲਿਆ ਹੋਇਆ. ਐਸੀ ਦਸ਼ਾ ਵਿੱਚ ਇਹ ਦੂਜੇ ਸ਼ਬਦ ਦੇ ਅੰਤ ਆਉਂਦਾ ਹੈ, ਜੈਸੇ- ਪਾਮਾਲ। (8) {ਸੰਗ੍ਯਾ}. ਵਿਸ਼੍ਰਾਮ। (9) ਸਮਾਨਤਾ. ਤੁਲ੍ਯਤਾ.


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits