Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English or Gurmukhi



SGGS Gurmukhi-Gurmukhi Dictionary
Mārī-ai. 1. ਕੁਟੀਏ, ਸਜ਼ਾ ਦੇਈਏ। 2. ਖਤਮ ਕਰੀਏ। 3. ਕਾਬੂ ਕਰੀਏ। 1. beat, punish, thrash, stuck. 2. destroy, still. 3. still, conquer. 1. ਉਦਾਹਰਨ: ਅਵਗਣਿ ਬਧਾ ਮਾਰੀਐ ਛੂਟੈ ਗੁਰਮਤਿ ਨਾਇ ॥ Raga Sireeraag 1, Asatpadee 13, 7:3 (P: 61). 2. ਉਦਾਹਰਨ: ਸਬਦੇ ਹਉਮੈ ਮਾਰੀਐ ਮਾਇਆ ਕਾ ਭ੍ਰਮੁ ਜਾਇ ॥ Raga Sireeraag 3, Asatpadee 21, 7:2 (P: 67). ਉਦਾਹਰਨ: ਪਾਖੰਡਿ ਲੋਭੀ ਮਾਰੀਐ ਜਮ ਡੰਡੁ ਦੇਇ ਸਜਾਇ ॥ (ਤਬਾਹ ਕਰੀਏ). Raga Gaurhee 4, Karhalay, 1, 6:2 (P: 234). 3. ਉਦਾਹਰਨ: ਕਿਉ ਕਰਿ ਇਹੁ ਮਨੁ ਮਾਰੀਐ ਕਿਉ ਕਰਿ ਮਿਰਤਕੁ ਹੋਇ ॥ Raga Raamkalee 3, Vaar 4, Salok, 3, 2:1 (P: 948).

.

© SriGranth.org, a Sri Guru Granth Sahib resource, all rights reserved.
See Acknowledgements & Credits