Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi-Gurmukhi Dictionary | |
(1) ਮਾਰ ਕੇ। (2) ਮਾਰਨਾ, ਬਧ ਕਰਨਾ। (3) ਕੁਟ ਕੇ, ਮਾਰ ਕੇ। ਉਦਾਹਰਣ: ਅਗੈ ਦਰਗਹ ਲੇਖੈ ਮੰਗਿਐ ਮਾਰਿ ਖੁਆਰੁ ਕੀਚਹਿ ਕੂੜਿਆਰ॥ {ਰਾਮ ੩, ਵਾਰ ੯ਸ, ੩, ੨:੪ (950)}। ਸਬਦਿ ਮਰੈ ਤਾ ਮਾਰਿ ਮਰੁ ਭਾਗੋ ਕਿਸੁ ਪਹਿ ਜਾਉ॥ {ਮਾਰੂ ੧, ਅਸ ੩, ੧:੧ (1010)}। ਹਉਮੈ ਮਾਰਿ ਏਕ ਲਿਵ ਲਾਗੀ ਅੰਤਰਿ ਨਾਮ ਵਸਾਇਆ॥ {ਸਲੋ ੪, ੨੮:੩
|
| SGGS Gurmukhi-English Dictionary |
P. v. Beat, kill
SGGS Gurmukhi-English Data provided by
Harjinder Singh Gill, Santa Monica, CA, USA.
|
| Mahan Kosh Encyclopedia |
ਮਾਰਕੇ. "ਹਉਮੈ ਵਿਚਹੁ ਮਾਰਿ". (ਸ੍ਰੀ ਮਃ ੩) "ਦੁਸਮਨ ਦੂਤ ਸਭਿ ਮਾਰਿ ਕਢੀਏ". (ਮਃ ੪. ਵਾਰ ਬਿਲਾ)। (2) {ਸੰਗ੍ਯਾ}. ਮਾਰਣ ਵਾਲੀ, ਮ੍ਰਿਤ੍ਯੁ. ਮੌਤ "ਸਬਦ ਮਰੈ ਤਾਂ ਮਾਰਿ ਮਰੁ". (ਮਾਰੂ ਅਃ ਮਃ ੧).
Mahan Kosh data provided by Bhai Baljinder Singh (RaraSahib Wale);
See http://www.ik13.com
|
|