Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Mārahi. 1. ਮਾਰਦਾ ਹੈ। 2. ਮਾਰਨਾ ਭਾਵ ਵਸ ਵਿਚ ਕਰਨਾ। 1. beat, destroy, kill. 2. subdue. ਉਦਾਹਰਨਾ: 1. ਮਾਰਹਿ ਲੂਟਹਿ ਨੀਤ ਨੀਤ ਕਿਸੁ ਆਗੈ ਕਰੀ ਪੁਕਾਰ ਜਨਾ ॥ Raga Gaurhee 1, 14, 1:2 (P: 155). 2. ਜੋ ਮਨੁ ਮਾਰਹਿ ਆਪਣਾ ਸੇ ਪੁਰਖ ਬੈਰਾਗੀ ਰਾਮ ॥ Raga Vadhans 3, Chhant 3, 4:2 (P: 569).
|
|