Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Mār. 1. ਕੁਟ, ਸਜ਼ਾ। 2. ਮੌਤ। 1. punishment, chastisement, beating. 2. destroys, make his die. 1. ਉਦਾਹਰਨ: ਕੇਤਿਆ ਦੂਖ ਭੂਖ ਸਦ ਮਾਰ ॥ Japujee, Guru ʼnanak Dev, 25:8 (P: 5). ਉਦਾਹਰਨ: ਠਾਕੇ ਬੋਹਿਥ ਦਰਗਹ ਮਾਰ ॥ (ਭਾਵ ਫਿਟਕਾਰ). Raga Gaurhee 1, 7, 4:2 (P: 153). 2. ਉਦਾਹਰਨ: ਆਪਿ ਕਰਾਏ ਸਾਖਤੀ ਫਿਰਿ ਆਪਿ ਕਰਾਏ ਮਾਰ ॥ (ਮੌਤ ਦਿੰਦਾ ਹੈ). Raga Aaasaa 1, Vaar 23:2 (P: 475).
|
SGGS Gurmukhi-English Dictionary |
[P. v.] (form Mâranâ) to kill, to beat, to punish, to hit, to destroy
SGGS Gurmukhi-English Data provided by
Harjinder Singh Gill, Santa Monica, CA, USA.
|
English Translation |
combining form denoting killer or remover, as in ਚਿੜੀਮਾਰ n.m. fowler, bird catcher. interj. exclamation of wonder what! n.f. beating, drubbing, thrashing, clobbering; stroke, strike, blow; striking or effective range for weapons; prey, game; plunder, exploit; target, victim.
|
Mahan Kosh Encyclopedia |
ਸੰ. {ਸੰਗ੍ਯਾ}. ਮੋਤ. ਮ੍ਰਿਤ੍ਯੁ. ਦੇਖੋ, ਮਾਰਿ ੨। (2) ਜੋ ਲੋਕਾਂ ਨੂੰ ਮਾਰ ਸਿਟਦਾ ਹੈ, ਕਾਮਦੇਵ. ਅਨੰਗ. "ਰਦ੍ਰ ਜਿਮ ਮਾਰ ਪਰ". (ਗੁਪ੍ਰਸੂ)। (3) ਸ਼ਿਕਾਰ. "ਮਾਰ ਪਰ ਸਿੰਘ ਹੈ". (ਗੁਪ੍ਰਸੂ)। (4) ਪ੍ਰਹਾਰ. ਆਘਾਤ. ਤਾੜਨ ਦੀ ਕ੍ਰਿਯਾ. "ਏਤੀ ਮਾਰ ਪਈ ਕੁਰਲਾਣੇ". (ਆਸਾ ਮਃ ੧) "ਸਿਮਰਤ ਰਾਮ ਨਾਹੀ ਜਮਮਾਰ". (ਗਉ ਮਃ ੫)। (5) ਵਿਘਨ। (6) ਜ਼ਹਿਰ. ਵਿਸ. "ਇਸ ਕੋ ਮਾਰ ਗਾਢ ਬਹੁ ਹੋਈ". (ਨਾਪ੍ਰ)। (7) ਲਾਟਾ. ਅਗਨਿ ਦੀ ਸ਼ਿਖਾ. "ਪੌਨ ਦੀਪਮਾਰ ਪਰ". (ਗੁਪ੍ਰਸੂ)। (8) ਬੌੱਧਮਤ ਅਨੁਸਾਰ ਵਾਸਨਾ ਦਾ ਨਾਮ ਮਾਰ ਹੈ। (9) ਫ਼ਾ. __ ਸਰਪ. "ਵੈਨਤੇਯ ਮਾਰ ਪਰ". (ਗੁਪ੍ਰਸੂ)। (10) ਬੀਮਾਰੀ. ਰੋਗ। (11) ਦੇਖੋ, ਮਾਰਗਣ. ॥
Mahan Kosh data provided by Bhai Baljinder Singh (RaraSahib Wale);
See http://www.ik13.com
|
|