Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi-Gurmukhi Dictionary | |
ਆਦਮੀ, ਮਾਨਵ। ਉਦਾਹਰਣ: ਜਤਨ ਕਰੈ ਮਾਨੁਖ ਡਹਕਾਵੈ ਓਹੁ ਅੰਤਰਜਾਮੀ ਜਾਨੈ॥ {ਧਨਾ ੫, ੩੬, ੧:੧ (680)}। ਭਈ ਪਰਾਪਤਿ ਮਾਨੁਖ ਦੇਹੁਰੀਆ॥ {ਆਸਾ ੫, ਸੋਪ ੪, ੧:੧ (12)}।
|
| SGGS Gurmukhi-English Dictionary |
P. n. (from Sk. Manushya) man, human being
SGGS Gurmukhi-English Data provided by
Harjinder Singh Gill, Santa Monica, CA, USA.
|
| English Translation | |
n.m. same as ਮਨੁਖ.
|
| Mahan Kosh Encyclopedia |
ਸੰ. ਮਨੁਸ- ਮਨੁਸ਼੍ਯ- ਮਾਨੁਸ- ਮਾਨੁਸ਼੍ਯ. {ਸੰਗ੍ਯਾ}. ਆਦਮੀ. ਮਨੁੱਖ. "ਮਾਨੁਖ ਕੀ ਟੇਕ ਬ੍ਰਿਥੀ ਸਭ ਜਾਨੁ". (ਸੁਖਮਨੀ) "ਪਰਸ ਮਾਨੁਖ੍ਯ ਦੇਹੰ ਮਲੀਣੰ". (ਗਾਥਾ)। (2) ਚਾਰਹੱਥਭਰ. ਦੇਖੋ, ਮਨਖੋਸਟ.
Mahan Kosh data provided by Bhai Baljinder Singh (RaraSahib Wale);
See http://www.ik13.com
|
|