Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English or Gurmukhi



SGGS Gurmukhi-Gurmukhi Dictionary
Mān(u). 1. ਇਜ਼ਤ, ਸਤਿਕਾਰ, ਸਨਮਾਨ, ਵਡਿਆਈ। 2. ਮੰਨਣਾ, ਨਿਸ਼ਾ ਹੋਣੀ। 3. ਅਭਿਮਾਨ, ਅਹੰਕਾਰ। 4. ਮੰਨ, ਵਿਸ਼ਵਾਸ ਲਿਆ, ਸਮਝ। 5. ਮਨ। 6. ਦਾਈਆ, ਭਰੋਸਾ। 1. honour. 2. satiation. 3. pride. 4. have faith, deem. 5. mind. 6. claim, confidence. 1. ਉਦਾਹਰਨ: ਜਿਨਿ ਸੇਵਿਆ ਤਿਨਿ ਪਾਇਆ ਮਾਨੁ ॥ Japujee, Guru ʼnanak Dev, 5:3 (P: 2). ਉਦਾਹਰਨ: ਕਿਸਹੀ ਮਾਨੁ ਕਿਸੈ ਅਪਮਾਨੁ ॥ Raga Aaasaa 1, 18, 1:2 (P: 354). 2. ਉਦਾਹਰਨ: ਜੀਅਰੇ ਰਾਮ ਜਪਤ ਮਨੁ ਮਾਨੁ ॥ Raga Sireeraag 1, 18, 1:1 (P: 20). ਉਦਾਹਰਨ: ਗੁਰਮਤਿ ਗਿਆਨ ਧਿਆਨੁ ਮਨਿ ਮਾਨੁ ॥ Raga Aaasaa 1, Asatpadee 6, 1:1 (P: 414). 3. ਉਦਾਹਰਨ: ਕੀਤਾ ਕਹਾ ਕਰੇ ਮਨਿ ਮਾਨੁ ॥ Raga Sireeraag 1, 32, 1:1 (P: 25). ਉਦਾਹਰਨ: ਮਾਨੁ ਛੋਡਿ ਗੁਰ ਚਰਨੀ ਲਾਗੁ ॥ Raga Aaasaa 5, 8, 4:4 (P: 372). 4. ਉਦਾਹਰਨ: ਕਹੁ ਨਾਨਕ ਅਪਰੰਪਰ ਮਾਨੁ ॥ Raga Gaurhee 1, Asatpadee 6, 8:2 (P: 223). ਉਦਾਹਰਨ: ਜੋ ਕਛੁ ਕਰੈ ਸੋਈ ਸੁਖੁ ਮਾਨੁ ॥ Raga Gaurhee 4, Sukhmanee 15, 4:5 (P: 283). 5. ਉਦਾਹਰਨ: ਚਰਨ ਕਮਲ ਸਿਉ ਲਾਗੋ ਮਾਨੁ ॥ Raga Aaasaa 5, 23, 3:1 (P: 376). ਉਦਾਹਰਨ: ਲੀਆ ਤਦੀਆ ਮਾਨੁ ਜਿਨ੍ਹ੍ਹ ਸਿਉ ਸੇ ਸਜਨ ਕਿਉ ਵੀਸਰਹਿ ॥ Raga Soohee 1, Chhant 4, 2:3 (P: 765). 6. ਉਦਾਹਰਨ: ਅਪਨੇ ਪਹਿ ਮਾਨੁ ਅਪੁਨੇ ਪਹਿ ਤਾਨਾ ਅਪਨੇ ਹੀ ਪਹਿ ਅਰਥਾ ॥ Raga Saarang 5, 57, 1:2 (P: 1215).

SGGS Gurmukhi-English Dictionary
[Var.] From Mâna
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਅਭਿਮਾਨ. ਦੇਖੋ, ਮਾਨ ੨. "ਮਾਨੁ ਨ ਕੀਜੈ ਸਰਣਿ ਪਰੀਜੈ". (ਸੋਰ ਮਃ ੫)। (2) ਸਨਮਾਨ. ਆਦਰ. "ਨਿਮਾਨੇ ਕਉ ਜੋ ਦੇਤੋ ਮਾਨੁ". (ਗੋਂਡ ਮਃ ੫).


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits