Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Mānī-ai. 1. ਮੰਨੀਆਂ ਜਾਂਦੀਆਂ, ਪਰਵਾਨ ਹੁੰਦੀਆਂ। 2. ਮਾਨ/ਇਜ਼ਤ/ਸਤਿਕਾਰ ਪ੍ਰਾਪਤ ਕਰਦਾ ਹੈ। 3. ਮੰਨੀਏ, ਪ੍ਰਵਾਨ ਕਰੀਏ। 1. effective. 2. honour, glory. 3. act on, accept, deem to be.
ਉਦਾਹਰਨਾ:
1. ਆਗੈ ਤਿਲੁ ਨਹੀ ਮਾਨੀਐ ॥ Raga Gaurhee 5, 142, 2:2 (P: 211).
2. ਜਿਸ ਨੋ ਮੰਨੇ ਆਪਿ ਸੋਈ ਮਾਨੀਐ ॥ Raga Aaasaa 5, 108, 3:1 (P: 398).
ਗਹਿ ਭੁਜਾ ਲੇਵਹੁ ਨਾਮੁ ਦੇਵਹੁ ਤਉ ਪ੍ਰਸਾਦੀ ਮਾਨੀਐ ॥ (ਮਾਨ ਪਾਈਦਾ ਹੈ). Raga Malaar 5, Chhant 1, 3:4 (P: 1278).
3. ਭਰਤਾ ਕਹੈ ਸੁ ਮਾਨੀਐ ਏਹੁ ਸੀਗਾਰੁ ਬਣਾਇਰੀ ॥ Raga Aaasaa 5, 118, 2:1 (P: 400).
ਜੈਸਾ ਮਾਨੀਐ ਹੋਇ ਨ ਤੈਸਾ ॥ (ਭਾਵ ਸਮਝੀਏ). Raga Sorath Ravidas, 1, 1:2 (P: 657).

.

© SriGranth.org, a Sri Guru Granth Sahib resource, all rights reserved.
See Acknowledgements & Credits