Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Māni-o. 1. ਮੰਨਿਆ, ਸਮਝਿਆ। 2. ਮਾਣ/ਇਜ਼ਤ ਬਣਾਉਣੀ। 1. deem, believe, accept. 2. honoured. ਉਦਾਹਰਨਾ: 1. ਝੂਠਾ ਤਨੁ ਸਾਚਾ ਕਰਿ ਮਾਨਿਓ ਜਿਉ ਸੁਪਨਾ ਰੈਨਾਈ ॥ Raga Gaurhee 9, 2, 1:2 (P: 219). 2. ਕੋਟਿ ਜੋਧ ਉਆ ਕੀ ਬਾਤ ਨ ਪੁਛੀਐ ਤਾਂ ਦਰਗਹ ਭੀ ਮਾਨਿਓ ॥ Raga Saarang 5, 62, 1:2 (P: 1216).
|
|