Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
Māna-ī. 1. ਪ੍ਰਵਾਨ ਕਰੇ। 2. ਮੰਨਦਾ, ਅਨੁਭਵ ਕਰਨਾ। 1. accept. 2. realize. 1. ਉਦਾਹਰਨ: ਸਾਧੂ ਸੰਤੁ ਸੁਜਾਣੁ ਸੋਈ ਜਿਸਹਿ ਪ੍ਰਭ ਜੀ ਮਾਨਈ ॥ Raga Raamkalee 5, Chhant 2, 3:5 (P: 925). 2. ਉਦਾਹਰਨ: ਕਹਿਆ ਸਬਦੁ ਨ ਮਾਨਈ ਹਉਮੈ ਛਡੈ ਨ ਕੋਇ ॥ Raga Raamkalee 3, Vaar 4, Salok, 3, 2:2 (P: 948). ਉਦਾਹਰਨ: ਨਰਕਿ ਪਰਹਿ ਤੇ ਮਾਨਈ ਜੋ ਹਰਿ ਨਾਮ ਉਦਾਸ ॥ (ਮੰਨੋ). Salok, Kabir, 95:2 (P: 1369).

Mahan Kosh Encyclopedia

ਮਾਨਵ. ਮਾਨੁਸ. ਆਦਮੀ. "ਨਰਕਿ ਪਰਹਿ ਤੇ ਮਾਨਈ, ਜੋ ਹਰਿਨਾਮ ਉਦਾਸ". (ਸ. ਕਬੀਰ)। (2) ਮੰਨਦਾ ਹੈ.


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits