Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English or Gurmukhi



SGGS Gurmukhi-Gurmukhi Dictionary
Māṯā. 1. ਮਾਂ। 2. ਮੱਤਾ, ਮਸਤ ਹੋਇਆ। 1. mother. 2. intoxicated. 1. ਉਦਾਹਰਨ: ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ॥ Japujee, Guru ʼnanak Dev, 38ਸ:1 (P: 8). 2. ਉਦਾਹਰਨ: ਅਉਰ ਦੁਨੀ ਸਭ ਭਰਮਿ ਭੁਲਾਨੀ ਮਨੁ ਰਾਮ ਰਸਾਇਨ ਮਾਤਾ ॥ Raga Sireeraag, Kabir, 3, 4:2 (P: 92). ਉਦਾਹਰਨ: ਮਾਤਾ ਭੈਸਾ ਅੰਮੁਹਾ ਜਾਇ ॥ (ਮੱਤਾ ਭਾਵ ਅਹੰਕਾਰੀ). Raga Gaurhee, Kabir, 14, 2:1 (P: 326).

SGGS Gurmukhi-English Dictionary
[1. P. v. 2. P. v.] 1. mother. 2. In toxicated
SGGS Gurmukhi-English Data provided by Harjinder Singh Gill, Santa Monica, CA, USA.

English Translation
(1) n.f. mother, same as ਮਾਂ. (2) adj.m., suff. same as ਮੱਤਾ. (3) n.f. mall pox, variola.

Mahan Kosh Encyclopedia

ਸੰ. {ਸੰਗ੍ਯਾ}. ਮਾਂ. ਮਾਤ੍ਰਿ. "ਗੁਰਦੇਵ ਮਾਤਾ ਗੁਰਦੇਵ ਪਿਤਾ". (ਬਾਵਨ)। (2) ਦੁਰ੍‍ਗਾ. ਭਵਾਨੀ। (3) ਚੇਚਕ ਦੀ ਦੇਵੀ. ਸ਼ੀਤਲਾ। (4) ਵਿ- ਮੱਤ. ਮਸ੍ਤ ਹੋਇਆ. "ਤੇਰਾ ਜਨੁ ਰਾਮਰਸਾਇਣਿ ਮਾਤਾ". (ਦੇਵ ਮਃ ੫)। (5) ਅਭਿਮਾਨੀ. ਅਹੰਕਾਰੀ. "ਮਾਤਾ ਭੈਸਾ ਅਮੁਹਾ ਜਾਇ". (ਗਉ ਕਬੀਰ) ਭਾਵ- ਅਹੰਕਾਰੀ ਮਨ ਅਥਵਾ ਮਾਯਾਮਦ ਵਿੱਚ ਮਸ੍ਤ ਖੋਰੀ ਆਦਮੀ.


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits