Sri Granth: Punjabi Dictionary & Encyclopedia

Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English or Gurmukhi



SGGS Gurmukhi-Gurmukhi Dictionary
(1) ਮਾਂ, ਮਾਤਾ। (2) ਮੱਤਾ, ਮਸਤ, ਮੋਹਿਤ। (3) ਮਾਤਰ, ਭਰ। ਉਦਾਹਰਣ: ਅਨਿਤ ਬਿਉਹਾਰ ਅਚਾਰ ਬਿਧਿ ਹੀਨਤ ਮਮਮਦ ਮਾਤ ਕੋਪ ਜਰੀਆ॥ {ਕਾਨ ੫, ੩0, ੨:੧ (1303)}। ਇਕੋ ਭਾਈ ਮਿਤੁ ਇਕ ਇਕੋ ਮਾਤ ਪਿਤਾ॥ {ਸਿਰੀ ੫, ੭੯, ੨:੧ (45)}। ਕੁਲ ਰੂਪ ਧੂਪ ਗਿਆਨਹੀਨੀ ਤੁਝ ਬਿਨਾ ਮੋਹਿ ਕਵਨ ਮਾਤ॥ {ਆਸਾ ੫, ਛੰਤ ੧੪, ੧:੫ (462)}।

SGGS Gurmukhi-English Dictionary
1. indecl. 2. N. 3. V.   1. (from Sk. Mātra) adj. Very little. 2. (from Sk. Mātrī) mohter. 3. (From Sk. intoxicated). 4. This world
SGGS Gurmukhi-English Data provided by Harjinder Singh Gill, Santa Monica, CA, USA.

English Translation
n.f. same as ਮਾਤਾ mother;pref. indicating,mother defeat; esp. in chess; checkmate.

Mahan Kosh Encyclopedia
{ਸੰਗ੍ਯਾ}. ਮਾਤਾ. ਮਾਂ. "ਮਾਤ ਪਿਤਾ ਭਾਈ ਸੁਤ ਬਨਿਤਾ". (ਧਨਾ ਮਃ ੯)। (2) ਮਾਤ੍ਰਾ. "ਆਪਸ ਕੌ ਦੀਰਘ ਕਰਿ ਮਾਨੈ ਅਉਰਨ ਕਉ ਲਗਮਾਤ". (ਮਾਰੂ ਕਬੀਰ) ਲਘੁ ਮਾਤ੍ਰਾ ਜਾਣਦਾ ਹੈ। (3) ਕ੍ਰਿ. ਵਿ- ਕੇਵਲ. ਮਾਤ੍ਰ। (4) ਪ੍ਰਮਾਣ. ਭਰ. "ਤੁਛਮਾਤ ਸੁਣਿ ਸੁਣਿ ਵਖਾਣਹਿ". (ਮਾਰੂ ਸੋਲਹੇ ਮਃ ੫) "ਜੈਸੇ ਭੂਖੇ ਭੋਜਨ ਮਾਤ". (ਮਾਲੀ ਮਃ ੫) ਭੋਜਨਮਾਤ੍ਰ। (5) ਤਨਿਕ. ਥੋੜਾ. "ਸੰਗਿ ਨ ਨਿਬਹਤ ਮਾਤ". (ਕੇਦਾ ਮਃ ੫)। (6) ਵਿ- ਮੱਤ. ਮਸ੍ਤ. "ਮਮ ਮਦ ਮਾਤ ਕੋਪ ਜਰੀਆ". (ਕਾਨ ਮਃ ੫)। (7) ਫ਼ਾ. __ ਹੈਰਾਨ ਹੋਇਆ। (8) ਹਾਰਿਆ, ਜੋ ਜਿੱਤਿਆ ਗਿਆ ਹੈ.
Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits